ਜਰੂਰੀ ਬੇਨਤੀ
ਰੁਮਾਲਾ ਸਾਹਿਬ ਦੀ ਸੇਵਾ ਕਰਨ ਵਾਸਤੇ ਹੇਠਾਂ ਦਿੱਤੇ ਗਏ ਸਾਈਜ਼ ਦਾ ਹੀ
ਰੁਮਾਲਾ ਸਾਹਿਬ ਬਣਾਇਆ ਜਾਵੇ।
- ਦਰਸ਼ਨੀ ਰੁਮਾਲਾ ਸਾਹਿਬ-ਲੰਬਾਈ 98 ਇੰਚ, ਚੌੜਾਈ 96 ਇੰਚ
- ਰੁਮਾਲਾ ਸਾਹਿਬ--- ਲੰਬਾਈ 62 ਇੰਚ, ਚੌੜਾਈ 60 ਇੰਚ
- ਪਲਕਾਂ--- ਲੰਬਾਈ 30 ਇੰਚ, ਚੌੜਾਈ 20 ਇੰਚ
ਨੋਟ: ਬੇਨਤੀ ਹੈ ਕੇ ਦੁਕਾਨ ਤੋਂ ਬਣਿਆ ਹੋਇਆ ਰੁਮਾਲਾ ਸਾਹਿਬ ਨਾ ਲਿਆਂਦਾ ਜਾਵੇ ਜੀ, ਕਿਉਕਿ ਉਸ ਰੁਮਾਲਾ ਸਾਹਿਬ ਦਾ ਸਾਈਜ਼ ਛੋਟਾ ਹੁੰਦਾ ਹੈ ਜੀ। ਰੁਮਾਲਾ ਸਾਹਿਬ ਦੀ ਅਰਦਾਸ ਵਾਸਤੇ ਪੈਸੇ ਵੀ ਦੇ ਸਕਦੇ ਹੋ ਜੀ।
ਪ੍ਰਬੰਧਕ ਸੇਵਾਦਾਰ
ਗੁਰੂਦੁਆਰਾ ਖਾਲਸਾ ਪ੍ਰਕਾਸ਼ ਵਿੰਡਸਰ